ਦੋਸਤੋ ਸਾਡੇ ਵਿੱਚੋਂ ਬਹੁਤ ਸਾਰੇ ਵਿਅਕਤੀ ਡਿਜ਼ੀਟਲ ਦੇ ਦੌਰ ’ਚੋਂ ਲੰਘਦੇ ਹੋਏ ਰੋਜ਼ਾਨਾ ਕਿਸੇ ਨਾ ਕਿਸੇ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ। ਭਾਰਤ ਹੀ ਨਹੀਂ ਦੁਨੀਆਂ ਦੇ ਕਈ ਮੁਲਕਾਂ ’ਚ ਠੱਗਾਂ ਨੇ ਸਾਈਬਰ ਅਪਰਾਧ ਨੂੰ ਮੁੱਖ ਕਿੱਤੇ ਵਜੋਂ ਚੁਣ ਲਿਆ ਹੈ। ਇਸ ਲਈ ਠੱਗੀ ਦੇ ਨਵੇਂ ਤੋਂ ਨਵੇਂ ਰਾਹ ਇਜਾਦ ਕੀਤੇ ਜਾ ਰਹੇ ਹਨ। ਪੰਜਾਬ ਦੇ ਲੋਕਾਂ ਨਾਲ ਪਿਛਲੇ ਡੇਢ ਕੁ ਸਾਲ ਦੇ ਸਮੇਂ ਦੌਰਾਨ 300 ਕਰੋੜ ਰੁਪਏ ਦੀ ਠੱਗੀ ਵੱਜ ਚੁੱਕੀ ਹੈ। ਸਾਈਬਰ ਠੱਗਾਂ ਨੇ ਪੰਜਾਬੀਆਂ ਦੀਆਂ ਜੇਬਾਂ ’ਤੇ ਕਿਵੇਂ ਮਾਰਿਆ ਡਾਕਾ ਸਾਈਬਰ ਅਪਰਾਧ ਨਾਲ ਨਜਿੱਠ ਰਹੇ ਇੱਕ ਪੁਲੀਸ ਅਫ਼ਸਰ ਦੀ ਜ਼ੁਬਾਨੀ ਖੁਦ ਹੀ ਸੁਣ ਲਓ ਅਤੇ ਭਵਿੱਖ ’ਚ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ ਇਹ ਵੀ ਜਾਣ ਲਓ………
ਪੂਰੀ ਜਾਣਕਾਰੀ ਲਈ ਵੀਡੀਓ ਦੇ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ