ਸਾਲ 2022 ’ਚ ਜਦੋ ਤਰਨਤਾਰਨ ਜ਼ਿਲ੍ਹੇ ਦੇ ਸਰਹਾਲੀ ਥਾਣੇ ’ਤੇ ਆਰ.ਪੀ.ਜੀ. ਅਟੈਕ ਹੁੰਦਾ ਹੈ ਤਾਂ ਉਸ ਦੀ ਤਫ਼ਹੀਸ਼ ਦੌਰਾਨ ਤੱਥ ਸਾਹਮਣੇ ਆਉਂਦੇ ਹਨ ਕਿ ਹਮਲਾਵਰਾਂ ਨੇ ਇਸ ਅਪਰਾਧ ’ਚ ਅੱਧੀ ਦਰਜ਼ਨ ਤੋਂ ਵੱਧ ਅਜਿਹੇ ਬੱਚਿਆਂ ਨੂੰ ਸ਼ਾਮਲ ਕੀਤਾ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਸੀ। ਪੁਲੀਸ ਲਈ ਇਸ ਮਾਮਲੇ ਨੂੰ ਨਜਿੱਠਣਾ ਵੱਡੀ ਚੁਣੌਤੀ ਸੀ। ਇਸ ਮਾਮਲੇ ਨੂੰ ਕਿਵੇਂ ਹੱਲ੍ਹ ਕੀਤਾ ਉਸ ਵੇਲੇ ਦੇ ਤਰਨਤਾਰਨ ਜ਼ਿਲ੍ਹੇ ਦੇ ਐਸ.ਐਸ.ਪੀ. ਰਹੇ ਪੁਲੀਸ ਅਧਿਕਾਰੀ ਗੁਰਮੀਤ ਸਿੰਘ ਚੌਹਾਨ ਦੀ ਜ਼ੁਬਾਨੀ ਸੁਣੋ
Sarhali ਥਾਣੇ ਤੇ ਹਮਲੇ `ਚ ਬੱਚਿਆਂ ਦੀ ਸ਼ਮੁਲੀਅਤ, Pizza ਤੇ Burger ਲਾਲਚ ਵੱਸ ਬੱਚੇ ਬਣੇ ਵੱਡੇ ਅਪਰਾਧੀ || Nabha Jail Break ਕਾਂਡ ਸਰਕਾਰ ਤੇ ਪੁਲਿਸ ‘ਤੇ ਧੱਬਾ, ਪੁਲਿਸ ਨੇ ਕਿਵੇਂ ਲੱਗਾ ਦਾਗ਼ ਧੋਹਿਆ Vicky Gounder ਨਾਲ ਜੁੜੇ ਕੌੜੇ ਕਿੱਸੇ, @PunjabPoliceIndiaOfficial ਦੇ ਸੀਨੀਅਰ ਅਧਿਕਾਰੀ Gurmeet Chuahan ਦੀ ਜ਼ੁਬਾਨੀ