ਅੰਗਰੇਜ਼ੀ ਰੰਗ ਵਿੱਚ ਰੰਗਿਆ ਲਾਹੌਰ

ਜ਼ਿਕਰ–ਏ–ਫ਼ੈਜ਼ ਤੇ ਹਰੀ ਚੰਦ ਅਖ਼ਤਰ ਉੱਤਰੀ ਭਾਰਤ ਵਿੱਚ 1920ਵਿਆਂ ਜਾਂ ਸ਼ਾਇਦ ਉਸ ਤੋਂ ਵੀ ਪਹਿਲਾਂ ਤੋਂ ਲੈ ਕੇ ਲਾਹੌਰ ਹੀ ਸਭ ਤੋਂ ਵੱਧ ਉੱਚ ਤਹਿਜ਼ੀਬੀ ਸ਼ਹਿਰ ਸੀ। ਇੱਥੋਂ ਹੀ ਉਰਦੂ…

Read more

1924: ਪੰਜਾਬੀ ਕਲਮਕਾਰਾਂ ਲਈ ਸਰਕਾਰੀ ਕਰੋਪੀ ਦਾ ਵਰ੍ਹਾ

ਗੁਰਦੇਵ ਸਿੰਘ ਸਿੱਧੂ ਪੰਜਾਬੀ ਸਾਹਿਤਕਾਰਾਂ ਵਾਸਤੇ ਇਹ ਵਡਿਆਈ ਦੀ ਗੱਲ ਹੈ ਕਿ ਅੰਗਰੇਜ਼ ਸਰਕਾਰ ਵਿਰੁੱਧ ਲੜੇ ਗਏ ਆਜ਼ਾਦੀ ਸੰਗਰਾਮ ਵਿੱਚ ਉਹ ਪਿੱਛੇ ਨਹੀਂ ਰਹੇ। ਗ਼ਦਰ ਲਹਿਰ ਤੋਂ ਲੈ ਕੇ ਆਜ਼ਾਦੀ…

Read more

ਧਰਤੀ ਦਾ ਸਭ ਤੋਂ ਠੰਢਾ ਮਹਾਂਦੀਪ

ਅਸ਼ਵਨੀ ਚਤਰਥ ਧਰਤੀ ਦੇ ਸੱਤ ਮਹਾਂਦੀਪ ਹਨ: ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਯੂਰਪ, ਆਸਟਰੇਲੀਆ ਅਤੇ ਅੰਟਾਰਕਟਿਕ। ਰਕਬੇ ਪੱਖੋਂ ਅੰਟਾਰਕਟਿਕ ਪੰਜਵੇਂ ਨੰਬਰ ’ਤੇ ਆਉਂਦਾ ਹੈ ਅਤੇ ਸਭ ਤੋਂ ਠੰਢਾ ਮਹਾਂਦੀਪ…

Read more

ਝੋਨੇ ਦੀ ਸਿੱਧੀ ਬਿਜਾਈ ਨਾਲ ਸਮੇਂ ਤੇ ਖ਼ਰਚ ਦੀ ਬੱਚਤ

  ਜਗਜੋਤ ਸਿੰਘ ਗਿੱਲ* ਝੋਨਾ-ਕਣਕ ਪੰਜਾਬ ਦਾ ਮੁੱਖ ਫ਼ਸਲੀ ਚੱਕਰ ਹੈ। ਪੰਜਾਬ ਦੇ ਵਿੱਚ ਕਿਸਾਨਾਂ ਨੂੰ ਝੋਨੇ ਦੀ ਕਾਸ਼ਤ ਲਈ ਮਜ਼ਦੂਰਾਂ ’ਤੇ ਨਿਰਭਰ ਰਹਿਣਾ ਪੈਂਦਾ ਹੈ। ਖੇਤ ਨੂੰ ਕੱਦੂ ਕਰਨ…

Read more

ਜੂਨ ਮਹੀਨੇ ਵਿੱਚ ਕਿਸਾਨਾਂ ਲਈ ਖੇਤੀ ਦੇ ਮੁੱਖ ਕੰਮ

  ਤੇਜਿੰਦਰ ਸਿੰਘ ਰਿਆੜ/ਜਗਵਿੰਦਰ ਸਿੰਘ ਕਮਾਦ: ਕਮਾਦ ਦੀ ਫ਼ਸਲ ਨੂੰ 7-12 ਦਿਨਾਂ ਦੇ ਵਕਫ਼ੇ ’ਤੇ ਪਾਣੀ ਦਿਉ ਅਤੇ ਕਮਾਦ ਦੀਆਂ ਕਤਾਰਾਂ ਦੇ ਨਾਲ-ਨਾਲ 65 ਕਿਲੋ ਯੂਰੀਆ ਦੀ ਦੂਜੀ ਕਿਸ਼ਤ ਪ੍ਰਤੀ ਏਕੜ…

Read more

ਪਕਿਸਤਾਨ; ਮੋਦੀ ਵਿਰੋਧੀ ਜਸ਼ਨਾਂ ਦੌਰਾਨ ਉੱਭਰੀਆਂ ਸੰਜਮੀ ਸੁਰਾਂ…

ਸਰਹੱਦੋਂ ਪਾਰ   ਸੁਰਿੰਦਰ ਸਿੰਘ ਤੇਜ ਆਮ ਪਾਕਿਸਤਾਨੀਆਂ ਵਾਂਗ ਉਸ ਦੇਸ਼ ਦਾ ਮੀਡੀਆ ਵੀ ਨਰਿੰਦਰ ਮੋਦੀ ਨੂੰ ਅੰਤਾਂ ਦੀ ਨਫ਼ਰਤ ਕਰਦਾ ਹੈ, ਖ਼ਾਸ ਤੌਰ ’ਤੇ ਭਾਰਤੀ ਸੰਵਿਧਾਨ ਦੀ ਧਾਰਾ 370…

Read more

ਵੀ.ਐੱਸ. ਨਾਇਪਾਲ ਦਾ ਭਾਰਤੀ ਜਹਾਨ…

ਸੁਰਿੰਦਰ ਸਿੰਘ ਤੇਜ ਵੀ.ਐੱਸ. ਨਾਇਪਾਲ (ਪੂਰਾ ਨਾਮ ਵਿਦਿਆਧਰ ਸੂਰਜਪ੍ਰਸਾਦ ਨਾਇਪਾਲ) ਕੌਣ ਸੀ, ਇਸ ਬਾਰੇ ਪਹਿਲੀ ਵਾਰ ਇਲਮ 1975 ਵਿਚ ਹੋਇਆ, ਇਕ ਰਸਾਲੇ ਵਿਚ ਉਸ ਦਾ ਲੰਮਾ ਇੰਟਰਵਿਊ ਪੜ੍ਹ ਕੇ। ਉਹ ਉਸ…

Read more

ਚੀਨ ਤੇ ਪੱਛਮ: ਅਕਸ ਤੇ ਅਸਲ…

ਸੁਰਿੰਦਰ ਸਿੰਘ ਤੇਜ ਸਤੰਬਰ 2023 ਵਿੱਚ ਭਾਰਤੀ ਵਣਜ ਮੰਤਰਾਲੇ ਨੇ ਚੀਨ ਤੋਂ ਲੈਪਟੌਪਸ, ਟੈਬਲੈੱਟਸ ਤੇ ਪਰਸਨਲ ਕੰਪਿਊਟਰਾਂ (ਪੀ.ਸੀਜ਼) ਦੀ ਦਰਾਮਦ ਉੱਤੇ ਰੋਕ ਲਗਾ ਦਿੱਤੀ। ਇਜਾਜ਼ਤ ਉਸ ਮੁਲਕ ਤੋਂ ਸਿਰਫ਼ ਕੰਪਿਊਟਰ…

Read more

ਲੋਕਤੰਤਰੀ ਅਧਿਕਾਰ ਜਾਂ ਵਿਧਾਨਕ ਅੱਤਿਆਚਾਰ…

ਸੁਰਿੰਦਰ ਸਿੰਘ ਤੇਜ ਡੋਨਲਡ ਟਰੰਪ ਉੱਪਰ ਦਰਜਨ ਦੇ ਕਰੀਬ ਮੁਕੱਦਮੇ ਚੱਲ ਰਹੇ ਹਨ। ਦੀਵਾਨੀ ਤੇ ਫ਼ੌਜਦਾਰੀ ਜੁਰਮਾਂ ਦੇ ਵੀ ਅਤੇ ਸੰਵਿਧਾਨਕ ਅਪਰਾਧਾਂ ਦੇ ਵੀ। ਸਭ ਤੋਂ ਗੰਭੀਰ ਮੁਕੱਦਮਾ ਹੈ 2020…

Read more

Shri Guru Arjan Dev Ji: ਪੰਜਵੇਂ ਪਾਤਸ਼ਾਹ ਦੀ ਸ਼ਹਾਦਤ

ਆਤਮਜੀਤ: ਸਿੱਖ ਧਰਮ ਦੇ ਪੰਜਵੇਂ ‘ਨਾਨਕ’ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਦੁੱਤੀ ਹੈ। ਇਸ ਮਹਾਨ ਸੰਤ ਨੇ ਦਿਲ–ਵਿੰਨ੍ਹਵੀਂ ਅਧਿਆਤਮਕ ਕਵਿਤਾ ਲਿਖੀ: ‘‘ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ।। ਤੰਨਿ ਜੜਾਂਈ…

Read more