Che Guevara ਕੌਮਾਂਤਰੀ ਪੱਧਰ ਦੇ ਇਨਕਲਾਬੀ ਚੀ ਗੁਵੇਰਾ ਨੂੰ ਜਨਮ ਦਿਨ ਮੌਕੇ ਯਾਦ ਕਰਦਿਆਂ

ਅਰਨੈਸਟੋ ਚੀ ਗੁਵੇਰਾ ਚੀ ਗੁਵੇਰਾ ਦਾ ਜੀਵਨ ਅਰਨੈਸਟੋ ਗੁਵੇਰਾ ਡੀ ਲਾ ਸੇਰਨਾ ਦਾ ਜਨਮ 14 ਜੂਨ 1928 ਨੂੰ ਅਰਜਨਟੀਨਾ ਦੇ ਸ਼ਹਿਰ ਰੋਸਾਰੀਓ ਵਿਖੇ ਹੋਇਆ। ਚੀ ਦੇ ਪਿਤਾ ਅਰਨੈਸਟੋ ਗੁਵੇਰਾ ਲਿੰਚ…