Sirhind Canal ਸਰਹਿੰਦ ਨਦੀ ਉਰਫ਼ ਮਿਰਜ਼ਾ ਕੰਡੀ ਨਹਿਰ

ਜਤਿੰਦਰ ਮੌਹਰ ਮਾਲਵੇ ਦੇ ਵਹਿਣ ਮਾਲਵਾ, ਢਾਹਾ, ਤਿਹਾੜਾ, ਘਾੜ ਅਤੇ ਪੁਆਧ ਦੇ ਖਿੱਤੇ ਵਿੱਚ ਕਈ ਛੋਟੀਆਂ ਨਦੀਆਂ ਅਤੇ ਵਹਿਣਾਂ ਦੀ ਮੌਜੂਦਗੀ ਹੈ/ਸੀ। ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਸਤਲੁਜ ਦੀ ਪੂਰਬ ਤੋਂ…