Punjab ਕਰਜ਼ੇ ਦੇ ਮੱਕੜਜਾਲ ’ਚ ਫਸੇ ਪੰਜਾਬ ਦਾ ਭਵਿੱਖ ਗੰਭੀਰ ਚੁਣੌਤੀਆਂ ਭਰਿਆ……

ਡਾ. ਕੇਸਰ ਸਿੰਘ ਭੰਗੂ ਪੰਜਾਬ ਸਰਕਾਰ ਨੇ ਵਿੱਤੀ ਸਾਲ 2024-25 ਲਈ ਆਪਣਾ ਬਜਟ ਵਿਧਾਨ ਸਭਾ ਵਿੱਚ ਪਾਸ ਕੀਤਾ ਹੈ। ਐਤਕੀਂ ਇਹ ਬਜਟ ਦੋ ਲੱਖ ਕਰੋੜ ਰੁਪਏ ਤੋਂ ਪਾਰ ਹੋ ਗਿਆ;…