Vinesh Phogat- ਵਿਨੇਸ਼ ਫੋਗਾਟ ਮਾਮਲਾ; ਸੱਚ ਸਾਹਮਣੇ ਆਵੇ

ਨਵਦੀਪ ਸਿੰਘ ਗਿੱਲ ਸਾਲ 2021 ਵਿੱਚ ਜਦੋਂ ਟੋਕੀਓ ਓਲੰਪਿਕ ਖੇਡਾਂ ਚੱਲ ਰਹੀਆਂ ਸਨ, 7 ਅਗਸਤ ਨੂੰ ਨੀਰਜ ਚੋਪੜਾ ਅਥਲੈਟਿਕਸ ਵਿੱਚ ਭਾਰਤ ਦਾ ਪਹਿਲਾ ਸੋਨ ਤਗ਼ਮਾ ਜੇਤੂ ਖਿਡਾਰੀ ਬਣਿਆ। ਹੁਣ ਪੈਰਿਸ…

Football cristiano ronaldo ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ

ਪ੍ਰਿੰ. ਸਰਵਣ ਸਿੰਘ ਕ੍ਰਿਸਟਿਆਨੋ ਰੋਨਾਲਡੋ ਦੀਆਂ ਕਿਆ ਬਾਤਾਂ! ਉਹ ਫੁੱਟਬਾਲ ਦਾ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਹੈ। ਲੱਖਾਂ ਡਾਲਰਾਂ ਬਦਲੇ ਖੇਡਣ ਵਾਲਾ ਵਿਸ਼ਵ ਦਾ ਸਿਰਮੌਰ ਖਿਡਾਰੀ। ਉਸ ਨੂੰ ਫੁੱਟਬਾਲ ਦਾ ਅਫਲਾਤੂਨ…

Jairnal Singh ਏਸ਼ੀਅਨ ਫੁਟਬਾਲ ਦੀ ਜਰਨੈਲੀ ਕਰਨ ਵਾਲਾ ਜਰਨੈਲ ਸਿੰਘ

-ਨਵਦੀਪ ਸਿੰਘ ਗਿੱਲ   ਫੁਟਬਾਲ ਦੀ ਦੁਨੀਆਂ ਵਿੱਚ ਜਰਨੈਲ ਸਿੰਘ ਦਾ ਜਲਵਾ ਸਿਖਰਾਂ ‘ਤੇ ਰਿਹਾ। ਜਰਨੈਲ ਦਾ ਜਨਮ ਹੀ ਫੁਟਬਾਲ ਖੇਡਣ ਲਈ ਹੋਇਆ ਸੀ। ਜੱਗ ਵਿੱਚ ਜੋ ਜੱਸ ਜਰਨੈਲ ਨੇ…

olympian Balbir Singh Senior ਹਾਕੀ ਦਾ ਮਹਾਨ ਖਿਡਾਰੀ ਓਲੰਪਿਕ ਰਤਨ ਬਲਬੀਰ ਸਿੰਘ ਸੀਨੀਅਰ

–ਨਵਦੀਪ ਸਿੰਘ ਗਿੱਲ (97800-36216) ਭਾਰਤੀ ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨੂੰ ਸਾਥੋਂ ਵਿਛੜਿਆ ਚਾਰ ਸਾਲ ਹੋ ਗਏ। 25 ਮਈ 2020  ਨੂੰ ਉਹ ਸਾਨੂੰ ਸਦੀਵੀਂ ਵਿਛੋੜਾ ਦੇ ਗਏ ਸਨ। ਹਾਕੀ ਖੇਡ…