ਪਰਿਵਾਰਵਾਦ ਦੀ ਭੇਂਟ ਚੜ੍ਹੇ AKALI DAL ਦੇ ਚੜ੍ਹਤ ਤੋਂ ਨਿਘਾਰ ਤੱਕ ਦੀ ਦਾਸਤਾਂ

Shiromani Akali Dal ਸ਼੍ਰੋਮਣੀ ਤੋਂ ਬਣਿਆ ਬਾਦਲਾਂ ਦਾ ਦਲ ਤਰਸ ਆਉਂਦਾ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੋਣੀ ‘ਤੇ। ਆਪਣੀ ਸਥਾਪਨਾ ਦਾ ਸ਼ਤਾਬਦੀ ਵਰ੍ਹਾ ਲੰਘਣ ਤੋਂ ਬਾਅਦ ਇਹ ਪਾਰਟੀ ਪੰਜਾਬ ਦੀ…