ਨਹਿਰੂ, ਮਾਸਟਰ ਤਾਰਾ ਸਿੰਘ ਅਤੇ ਅਕਾਲੀ ਸਿਆਸਤ

ਹਰੀਸ਼ ਜੈਨ ਇਕ ਨਵੰਬਰ 1956 ਨੂੰ ਪੈਪਸੂ ਪ੍ਰਾਂਤ ਨੂੰ ਪੰਜਾਬ ਵਿੱਚ ਮਿਲਾ ਦਿੱਤਾ ਗਿਆ। ਪੈਪਸੂ ਦੇ ਗੁਰਦੁਆਰਿਆਂ ਦੀ ਸੰਭਾਲ ਲਈ ਪੰਜਾਬ ਸਰਕਾਰ ਨੇ 22 ਫਰਵਰੀ 1957 ਨੂੰ ਸਲਾਹਕਾਰ ਕਮੇਟੀ ਬਣਾਈ…